ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੋ ਵੱਲ ਰੁਖ਼ (ਮੁਖ) ਰਖਣ ਵਾਲਾ ਦੋ ਰੂਯਾ.


ਸੰ. ਸੰਗ੍ਯਾ- ਬੁਰਾ ਜਵਾਬ। ੨. ਵਿ- ਜਿਸ ਦਾ ਉੱਤਰ ਦੇਣਾ ਔਖਾ ਹੋਵੇ। ੩. ਜਿਸ ਦਾ ਲੰਘਣਾ ਕਠਿਨ ਹੋਵੇ.


ਸੰ. ਦਿਰੇਫ. ਸੰਗ੍ਯਾ- ਜਿਸ ਦੇ ਨਾਉਂ ਨੂੰ ਦੋ ਰੇਫ (ਰਾਰੇ) ਲੱਗਣ. "ਭ੍ਰਮਰ" ਭੌਰਾ.