ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖਦਾ ਹੈ. ਦੇਖੋ, ਪਸ ੧। ੨. ਪਵਸੈ. ਪਊਗਾ। ੩. ਪੈਂਦਾ ਹੈ. ਪੜਤਾ ਹੈ. "ਪੋਤੇ ਪਸੈ." (ਭਾਗੁ) ਖ਼ਜ਼ਾਨੇ ਪੈਂਦਾ ਹੈ.
ਫ਼ਾ. ਸੰਗ੍ਯਾ- ਪਿੱਛਾ ਅੱਗਾ। ੨. ਭਾਵ ਸੋਚ ਵਿਚਾਰ। ੩. ਭਲਾ ਬੁਰਾ। ੪. ਹਾਨਿ ਲਾਭ.
ਫ਼ਾ. [پشند] ਵਿ- ਮਨਭਾਉਂਦਾ. ਰੁਚਿ ਅਨੁਕੂਲ.
ਫ਼ਾ. ਕ੍ਰਿ- ਪਸੰਦ ਕਰਨਾ.
ਫ਼ਾ. [پشندیدہ] ਵਿ- ਪਸੰਦਕੀਤਾ. ਮਨਭਾਇਆ.
ਵਿ- ਪਸੰਦ ਆਇਆ. ਮਨਭਾਇਆ। ੧. ਦੇਖਦਾ. ਦੇਖੋ, ਪਸ ੨. "ਨੈਣ ਪਸੰਦੋ ਸੋਇ, ਪੇਖਿ ਮੁਸਤਾਕ ਭਈ." (ਆਸਾ ਮਃ੫) ੩. ਦੇਖਕੇ. "ਪਿਰੀ ਪਸੰਦੋ ਹਰਿਓ ਥੀਓ." (ਵਾਰ ਮਾਰੂ ੨. ਮਃ੫)
dare, challenge or face a powerful adversary or to take up a formidable task