ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ह्रस् ਧਾ- ਘਟਣਾ. ਕਮ ਹੋਣਾ. ਉਤਰਨਾ. ਸ਼ਬਦ ਕਰਨਾ.


ਸੰ. ह्रद ਸੰਗ੍ਯਾ- ਤਾਲ। ੨. ਧ੍ਵਨਿ. ਸ਼ੋਰ.


ਸੰ ह्रास ਸੰਗ੍ਯਾ- ਕਮੀ. ਘਾਟਾ. ਘਟਾਉ.


ਸੰ. हृ ਧਾ- ਲੈ ਜਾਣਾ. ਚੁਰਾਉਣਾ. ਨਸ੍ਟ ਕਰਨਾ. ਗ੍ਰਹਣ ਕਰਨਾ. ਇਕੱਠਾ ਕਰਨਾ.


ਦਖੋ, ਹ੍ਰਿਸੀਕ.