ਆਸਾਮ ਦੇਸ਼ ਵਿੱਚ ਪੂਰਵੀ ਬੰਗਾਲ ਦਾ ਭੂਟਾਨ ਦੀ ਸਰਹੱਦ ਪੁਰ ਇੱਕ ਜਿਲਾ ਅਤੇ ਉਸ ਦੇ ਆਸ ਪਾਸ ਦਾ ਇਲਾਕਾ. ਕਾਮਾਖ੍ਯਾ ਦੇਵੀ ਦਾ ਅਸਥਾਨ ਇਸੇ ਦੇਸ਼ ਵਿੱਚ ਹੈ. ਪੁਰਾਣੇ ਸਮੇਂ ਇਹ ਦੇਸ਼ ਮੰਤ੍ਰ ਜੰਤ੍ਰ ਟੂਣੇ ਆਦਿਕ ਲਈ ਵਡਾ ਪ੍ਰਸਿੱਧ ਸੀ. ਇਸ ਦਾ ਪ੍ਰਧਾਨਨਗਰ ਗੋਹਾਟੀ ਹੈ। ੨. ਕਾਮਰੂਪ ਦੇਸ਼ ਦਾ ਇੱਕ ਤੀਰਥ, ਜਿਸ ਦਾ ਮਹਾਤਮ ਕਾਲਿਕਾ ਪੁਰਾਣ ਵਿੱਚ ਲਿਖਿਆ ਹੈ.
ਵਿ- ਕਾਮ ਜੇਹਾ ਹੈ ਜਿਸ ਦਾ ਰੂਪ. ਬਹੁਤ ਸੁੰਦਰ। ੨. ਕਾਮਨਾ (ਇੱਛਾ) ਅਨੁਸਾਰ ਸ਼ਕਲ ਬਣਾ ਲੈਣ ਵਾਲਾ.
nan
nan
nan
ਅ਼. [کامِل] ਕਾਮਿਲ. ਵਿ- ਪੂਰਾ. ਨ੍ਯੂਨਤਾ ਰਹਿਤ. ਕਮਾਲ ਰੱਖਣ ਵਾਲਾ। ੨. ਯੋਗ੍ਯ.
ਦੇਖੋ, ਸਟਕਾ.
ਕੰਬਲ. ਲੋਈ.
nan
nan
ਕੰਮ ਕਰਨ ਵਾਲਾ. ਕਾਮਾ. ਸੇਵਕ। ੨. ਰਾਜਪੂਤਾਨੇ ਵਿੱਚ ਸਾਧੂ ਦਾ ਭੇਖ ਧਾਰਕੇ ਜੋ ਚਮਾਰ ਭਜਨ ਗਾਕੇ ਨਿਰਵਾਹ ਕਰਦੇ ਹਨ, ਉਨ੍ਹਾੰ ਦੀ ਕਾਮੜੀ ਸੰਗ੍ਯਾ ਹੈ.
ਵਿ- ਕੰਮ ਕਰਨ ਵਾਲਾ। ੨. ਕਮਾਊ. ਖੱਟੂ। ੩. ਕਾਮਿਨੀ. ਸੁੰਦਰ ਇਸਤ੍ਰੀ. "ਤਾ ਸਮ ਨਹੀ ਕਾਮ ਕੀ ਕਾਮਾ." (ਚਰਿਤ੍ਰ ੨੯੬) ੪. ਕਾਮਕੰਦਲਾ. ਮਾਧਵਾਨਲ ਦੀ ਪਿਆਰੀ. "ਕੰਚੁਕੀ ਕਾਮਾ ਕਸੀ ਬਨਾਇ." (ਚਰਿਤ੍ਰ ੯੧) ੫. ਕਾਮਨਾ. ਇੱਛਾ. "ਕਾਮਾ ਬ੍ਰਿੰਦ ਪੂਰੀ ਕਰੀ." (ਗੁਪ੍ਰਸੂ) "ਜਪਿ ਪੂਰਨ ਕਾਮਾ." (ਬਿਹਾ ਛੰਤ ਮਃ ੫)