ਸੱਭਿਆਚਾਰ ਸਾਹਿਤ ਬੱਚਿਆਂ ਦਾ ਸੈਕਸ਼ਨ ਮਨੋਰੰਜਨ ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਸੰ. षड्वर्ग ਸੰਗ੍ਯਾ- ਛੀਆਂ ਦਾ ਸਮੂਹ. ਛੀ ਦਾ ਇਕੱਠ। ੨. ਛੀ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ, ਮਦ, ਮਾਤਸਰ੍ਯ (ਹਸਦ- ਈਰਖਾ). षड्विकार ਦੇਖੋ, ਖਟ ਊਰਮਿ। ੨. ਦੇਖੋ, ਖਟਵਰਗ। ੩. ਸ਼ਰੀਰ ਦੀ ਛੀ ਹਾਲਤਾਂ- ਨਿੰਮਣਾ, ਜੰਮਣਾ, ਵਧਣਾ, ਘਟਣਾ, ਬਦਲਣਾ ਤੇ ਨਾਸ਼ ਹੋਣਾ. "ਜਨਮ ਅਸ੍ਤਿ ਅਰੁ ਵ੍ਰਿੱਧਿ ਪ੍ਰਣਾਮਾ। ਖੀਣ ਹੋਨ ਮਰਨੋ ਦੁਖ ਧਾਮਾ। ਖਟ ਵਿਕਾਰ ਆਤਮ ਮਹਿਂ ਨਾਹੀਂ." (ਨਾਪ੍ਰ) ੪. ਹੋਰ ਖਟ ਵਿਕਾਰ- ਜਨਮ, ਮਰਨ, , ਭੁੱਖ, ਤੇਹ, ਹਰਖ, ਸ਼ੋਕ. "ਖਟ ਵਿਕਾਰ ਜਨਮਹਿ ਅਰੁ ਮਰਨੇ। ਇਹ ਸ਼ਰੀਰ ਕੇ ਦੋਨਹੁ ਵਰਨੇ। ਛੁਧਾ ਤ੍ਰਿਖਾ ਦੁਇ ਪ੍ਰਾਨਨ ਕੇਰ। ਹਰਖ ਸ਼ੋਕ ਮਨ ਕੇ ਜੁਗ ਹੇਰ।।" (ਗੁਪ੍ਰਸੂ) षड्विंशा ਛੀ ਅਤੇ ਵੀਹਵਾਂ. ਛੱਬੀਸਵਾਂ. ਸੰ. षइविंशत- षइविशति. ਛੱਬੀ. ਛੀ ਅਤੇ ਵੀਹ. ੨੬. to be absorbed, mixed; to be spent, expended, consumed; to be assimilated; to be dried up; to disappear; to worry, fret; to lament, strain one's nerves, break one's head over ਵਿ- ਤੁਰਸ਼. ਅਮ੍ਲ। ੨. ਸੰਗ੍ਯਾ- ਇੱਕ ਨੇਂਬੂ ਦੀ ਕਿਸਮ ਦਾ ਬੂਟਾ ਅਤੇ ਉਸ ਦਾ ਫਲ, ਜੋ ਖੱਟੇ ਰਸ ਦਾ ਹੁੰਦਾ ਹੈ. Sour lime. ਇਸ ਦੀ ਬਾੜ ਬਹੁਤ ਸੁੰਦਰ ਹੁੰਦੀ ਹੈ. ਇਸ ਦਾ ਰਸ ਆਲੂ ਗਾਗਟੀ ਅਤੇ ਅਚਾਰ ਆਦਿ ਵਿੱਚ ਵਰਤੀਦਾ ਹੈ. ਇਸ ਉੱਤੇ ਸੰਗਤਰੇ ਮਾਲਟੇ ਆਦਿ ਦਾ ਪਿਉਂਦ ਕੀਤਾ ਜਾਂਦਾ ਹੈ. L. Citrus acida. noise, babel, din; quarrel, dispute, altercation; commotion, uproar, pother pointless talk, pother, clamour, noisy scene