impression, mark, print, stamp; features, appearance
map, chart, drawing, sketch, plan, building plan, outline; impression, mental picture; cadastral map
to draw ਨਕਸ਼ਾ
ਅ਼. [نقیب] ਸੰਗ੍ਯਾ- ਨੁਕ਼ਬਾ (ਆਵਾਜ਼) ਕਰਨ ਵਾਲਾ. ਵੰਸ਼ਾਵਲੀ ਅਤੇ ਯਸ਼ ਕਹਿਣ ਵਾਲਾ. ਚਾਰਣ. ਵਿਰਦ ਪੜ੍ਹਨ ਵਾਲਾ. "ਮਹਾਰਾਜ ਸਲਾਮਤ" ਆਦਿ ਸ਼ਬਦ ਰਾਜਿਆਂ ਦੇ ਅੱਗੇ ਬੋਲਣ ਵਾਲਾ. "ਬੋਲਤ ਜਾਤ ਨਕੀਬ ਅਗਾਰੀ." (ਗੁਪ੍ਰਸੂ) ੨. ਸਰਦਾਰ। ੩. ਕਿਸੇ ਜਮਾਤ ਦਾ ਮੁਖੀਆ.
ਫ਼ਾ. [نقیبی] ਸੰਗ੍ਯਾ- ਨਕ਼ੀਬ ਦਾ ਕਰਮ. ਅ਼. [نقابت] ਨਕ਼ਾਬਤ.
ਅ਼. [نقیض] ਨਕ਼ੀਜ. ਸੰਗ੍ਯਾ- ਨਕ਼ਜ (ਵਿਰੁੱਧ ਹੋਣ) ਦਾ ਭਾਵ. ਵਿਰੋਧ. ਮੁਖ਼ਾਲਫ਼ਤ.