nan
ਦੇਖੋ, ਦੀਪਕ (ਅ).
nan
ਸੰਗ੍ਯਾ- ਕਾਲਸ ਅਤੇ ਕਰੜਾਪਨ. ਸਿਆਹੀ ਅਤੇ ਕਠੋਰਤਾ. "ਮਨਮੁਖ ਹੀਅਰਾ ਅਤਿ ਕਠੋਰ ਹੈ, ਤਿਨਿ ਅੰਤਰਿ ਕਾਰ ਕਰੀਠਾ." (ਗਉ ਮਃ ੪) ੨. ਵਿ- ਕਾਲਾ ਕਲੂਠਾ. ਬਹੁਤ ਸਿਆਹ.
ਫ਼ਾ. [کارکُن] ਸੰਗ੍ਯਾ- ਕੰਮ ਕਰਨ ਵਾਲਾ. ਕਾਰਿੰਦਾ. ਪ੍ਰਬੰਧ ਕਰਤਾ.
ਸੰਗ੍ਯਾ- ਕਾਮਦਾਰੀ. ਅਹਿਲਕਾਰੀ. "ਹਰਿਨਾਮੈ ਕੀ ਹਮ ਕਉ ਸਤਿਗੁਰੁ ਕਾਰਕੁਨੀ ਦਈ." (ਵਾਰ ਵਡ ਮਃ ੪)
nan
ਸੰਗ੍ਯਾ- ਕਾਲਸ. ਕਾਲੁਸ. ਸਿਆਹੀ.
nan
ਫ਼ਾ. [کارخانہ] ਸੰਗ੍ਯਾ- ਕੰਮ ਕਰਨ ਦਾ ਘਰ. ਕਾਰਯਾਲਯ. ਉਹ ਅਸਥਾਨ ਜਿੱਥੇ ਕੋਈ ਕੰਮ ਕੀਤਾ ਜਾਵੇ.
nan
nan