ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਲਟ ਪੁਲਟ. ਦੇਖੋ, ਅਸ੍ਤ ਵ੍ਯਸ੍ਤ. "ਅਸਤ ਬਿਅਸਤ ਸੁ ਹੁਇ ਅਨਮੀਲਾ." (ਨਾਪ੍ਰ)
ਸੰ. ਸਤਨ. ਕੁਚ. ਥਣ। ੨. ਸੰ. ਅਸਤਮਨ. ਸੰਗ੍ਯਾ- ਅਸਤ ਹੋਣ ਦੀ ਕ੍ਰਿਯਾ. ਛਿਪਣਾ. ਅਸਤ ਹੋਣਾ.
ਅ਼. [اصطبل] ਇਸਤ਼ਬਲ. ਸੰਗ੍ਯਾ- ਅਸ਼੍ਵਸ਼ਾਲਾ. ਤਬੇਲਾ. ਅੰ. Stable.
ਦੇਖੋ, ਆਤਸ਼ਬਾਜ਼.
ਦੇਖੋ, ਆਤਸ਼ਬਾਜ਼ੀ.
for ਅਹੁਦਾ to be upgraded or promoted; noun, feminine promotion
holder of ਅਹੁਦਾ ; official, (minor) officer
sacrificial burning, oblation; sacrifice, immolation