ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਜਗਤ ਦਾ ਈਸ਼ (ਮਾਲਿਕ) ਕਰਤਾਰ. "ਸਦਾ ਭਜਹੁ ਜਗਦੀਸ." (ਗੂਜ ਮਃ ੫)
ਵਿ- ਜਗਤ ਦੇ ਈਸ਼ ਰਾਜੇ ਆਦਿ, ਉਨ੍ਹਾਂ ਦਾ ਸ੍ਵਾਮੀ ਕਰਤਾਰ। ੨. ਜਗਤ ਦੇ ਪੂਜ੍ਯ ਬ੍ਰਹਮਾ, ਵਿਸਨੁ ਆਦਿ ਦੇਵਤੇ, ਉਨ੍ਹਾਂ ਦਾ ਪੂਜ੍ਯ ਵਾਹਗੁਰੂ. "ਜਗਦੀਸ ਈਸ ਗੋਪਾਲ ਮਾਧੋ." (ਰਾਮ ਛੰਤ ਮਃ ੫)
ਸੰ. जगदीशवर- ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਨਾਥ ਵਾਹਗੁਰੂ. "ਸਰਬਗੁਣ ਜਗਦੀਸਰੈ." (ਰਾਮ ਛੰਤ ਮਃ ੫) "ਜਗਦੀਸੁਰ ਚਰਨਸਰਨ ਜੋ ਆਏ." (ਕਲਿ ਮਃ ੪) "ਸਦਾ ਆਨੰਦੁ ਜਪਿ ਜਗਦੀਸਰਾ." (ਸਾਰ ਮਃ ੪. ਪੜਤਾਲ) "ਧਨ ਚਰਣ ਰਖ੍ਯਾ ਜਗਦੀਸ੍ਵਰਹ." (ਸਹਸ ਮਃ ੫)
celibate, one who abstains from sexual relations; virtuous
band, group, batch, company, squadron, posse, squad, party, body, cohort, contingent; gang, association, faction
appropriately, suitably; adjective appropriate, suitable, proper
leader, commander of ਜਥਾ , group leader
function, status, office of preceding