ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. हट्टवणिक ਹੱਟਵਣਿਕ. ਵਿ- ਦੁਕਾਨਦਾਰ. "ਹਟਵਾਣੀ ਧਨ ਮਾਲ ਹਾਟਕੀਤ." (ਬਸੰ ਮਃ ੫) "ਬਿਖੁ ਸੰਚੈ ਹਟਵਾਣੀਆ." (ਗਉ ਮਃ ੪)
ਪ੍ਰਤਿ ਹੱਟ. ਹੱਟੀ ਹੱਟੀ. "ਗੁਰ ਬਚਨਿ ਬਿਕਾਨੋ ਹਟਿ ਹਾਟ." (ਮਾਲੀ ਮਃ ੪) ਭਾਵ- ਹਰੇਕ ਗੁਰੁਮੁਖਾਂ ਦੇ ਸਮਾਜ ਵਿੱਚ.
ਦੇਖੋ, ਹਟਣਾ। ੨. ਦੇਖੋ, ਹੱਟੀ.
ਸੰਗ੍ਯਾ- ਹੱਟ. ਦੁਕਾਨ. "ਤਨੁ ਹਟੜੀ ਇਹੁ ਮਨ ਵਣਜਾਰਾ." (ਸਿਧਗੋਸਟਿ) ੨. ਹੱਟ ਦੀ ਸ਼ਕਲ ਦਾ ਮਿੱਟੀ ਦਾ ਖੇਡਣਾ, ਜਿਸ ਤੇ ਹਿੰਦੂ ਦਿਵਾਲੀ ਨੂੰ ਦੀਵੇ ਜਗਾਉਂਦੇ ਹਨ। ੩. ਭਾਵ- ਦੇਹ. ਸ਼ਰੀਰ. "ਹਟੜੀ ਛੋਡਿ ਚਲਿਆ ਵਣਜਾਰਾ." (ਲੋਕੋ) ਭਾਵ- ਜੀਵਾਤਮਾ ਦੇਹ ਨੂੰ ਛੱਡ ਤੁਰਿਆ.
handcuff, manacles, irons
ਹੱਥ ਕੰਡੇ sleight, cunning, trickery
ਦੇਖੋ, ਹਟ ੩.
to avoid, evade, desist, retract, withdraw; to wash one's hand of