ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اطلاع] ਇੱਤ਼ਲਾਅ਼. ਸੰਗ੍ਯਾ- ਸੁਧ. ਖ਼ਬਰ. ਸੂਚਨਾ.


ਵਿ- ਇਯਤ. ਇਤਨਾ. ਇਸ ਕ਼ਦਰ। ੨. ਇਯੰਤ. ਇਤਨੇ. "ਜਾਲਪਾ, ਪਦਾਰਥ ਇਤੜੇ." (ਸਵੈਯੇ ਮਃ ੩. ਕੇ)


ਵਿ- ਇਤਨਾ. ਏਤਾ.


ਵਿ- ਏਤਾਵਨ. ਏਤਾ. ਇਤਨਾ.