ਦੇਖੋ, ਗੋਬਿੰਦ. "ਗੋਵਿਦੁ ਗੁਣੀਨਿਧਾਨ ਹੈ." (ਸ੍ਰੀ ਮਃ ੩) "ਗੁਰੁ ਗੋਵਿੰਦੁ, ਗੋਵਿੰਦੁ ਗੁਰੂ ਹੈ." (ਆਸਾ ਛੰਤ ਮਃ ੪)
ਸੰਗ੍ਯਾ- ਪਿੰਜੀ ਹੋਈ ਰੂਈ ਦਾ ਗੋਲ ਪਿੰਡ, ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ.
nan
ਸੰ. गोण्ड ਸੰਗ੍ਯਾ- ਇੱਕ ਜੰਗਲੀ ਜਾਤੀ, ਜੋ ਭੀਲਾਂ ਤੁੱਲ ਹੈ। ੨. ਵਿ- ਤੁੰਨਲ. ਜਿਸ ਦੀ ਤੁੰਨ ਦਾ ਮਾਸ ਬਾਹਰ ਉਭਰਿਆ ਹੋਇਆ ਹੈ.
ਸੰਗ੍ਯਾ- ਗੁੰਦਣ ਦੀ ਕ੍ਰਿਯਾ। ੨. ਵਿਉਂਤ. ਤਜਵੀਜ਼. ੩. ਗੂੰਦ। ੪. ਦੇਖੋ, ਗੋਇੰਦ ੩.
nan
ਦੇਖੋ, ਇੰਗੁਦੀ.
ਦੇਖੋ, ਗੁਰੂ ਕੀ ਟਾਲ੍ਹੀਆਂ.
nan