ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਠੇਂਗਾ. ਸੋਟਾ. ਦੰਡ. ਮੂਸਲ. "ਕਾਲ ਕਾ ਠੀਗਾ ਕਿਉ ਜਲਾਈਅਲੇ?" (ਸਿਧਗੋਸਟਿ)
ਸੰਗ੍ਯਾ- ਮਿੱਟੀ ਦੇ ਬਰਤਨ ਦਾ ਭੱਜਾ ਹੋਇਆ ਟੁਕੜਾ। ੨. ਖ਼ਾ. ਰੁਪਯਾ ਦਮੜਾ.
ਦੇਖੋ, ਠੀਕਰ.
ਵਿ- ਫਿੱਡਾ. ਫਿੱਡਿਆ ਹੋਇਆ. ਬੈਠਵਾਂ. "ਪੀਛੇ ਠੀਬਾ ਨੋਕ ਦਰਾਜ." (ਗੁਪ੍ਰਸੂ) ਜੁੱਤਾ ਅੱਡੀ ਵੱਲੋਂ ਫਿੱਡਾ ਅਤੇ ਨੋਕ ਲੰਮੀ.
ਸੰਗ੍ਯਾ- ਭੀੜ. ਸੰਘੱਟ। ੨. ਸਮਾਜ. ਮਜਲਿਸ। ੩. ਪ੍ਰਤਿਸ੍ਠਾ. ਮਾਨ. ਵਡਿਆਈ। ੪. ਯੋਗ੍ਯਤਾ. ਜਿਵੇਂ- ਕੋਈ ਠੁੱਕ ਦੀ ਗੱਲ ਕਰੋ.
contract, lease, lease-hold; rent, rental; informal. wine shop
to settle, give or take a contract
to win or take a contract, collect or receive rental
job, career of ਠੇਕੇਦਾਰ
pure, chaste, unmixed, standard, plain, idiomatic (language)