ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਵ੍ਯਾਖ੍ਯਾਨ. ਸੰਗ੍ਯਾ- ਕਥਨ. ਬਯਾਨ. ਨਿਰੂਪਣ. "ਜਿਥੈ ਏਕੋ ਨਾਮੁ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ)
ਵ੍ਯਾਖ੍ਯਾਨ ਕਰਕੇ। ੨. ਵ੍ਯਾਖ੍ਯਾਨ ਕਰਤਾ. ਦੇਖੋ, ਵੇਦ ਵਖਾਣਿ ੨.
ਕ੍ਰਿ- ਵ੍ਯਾਖ੍ਯਾਨ ਕਰਨਾ. ਬਯਾਨ ਕਰਨਾ. "ਸਚ ਸੁਣਿ ਆਖਿ ਵਖਾਨਣਿਆ." (ਮਾਝ ਅਃ ਮਃ ੩)
ਸਿੰਧੀ. ਵਖਰ (ਸੌੱਦਾ) ਰੱਖਣ ਦਾ ਮਕਾਨ. ਮਾਲਗੁਦਾਮ.
minister, vizier; (in chess) queen
ministry, council of ministers, cabinet
scholarship holder, stipendiary, pensioner