ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦੁਗਾੜਾ.


ਦੇਖੋ, ਦੁਗੁਣਾ.


ਦੇਖੋ, ਦੁਘੜੀਆ ਮੁਹੂਰਤ.


ਦੋ ਤੋਂ ਜਣਿਆ ਹੋਇਆ. ਦੋਗਲਾ. ਹਰਾਮੀ. ਜਾਰਜ। ੨. ਦੋਜ਼ਖ਼ ਦਾ ਸੰਖੇਪ. "ਅਜਰਾਈਲ ਨ ਦੋਜ ਠਰਾ." (ਮਾਰੂ ਸੋਲਹੇ ਮਃ ੫) ਅਜ਼ਰਾਈਲ ਦੋਜ਼ਕ ਵਿੱਚ ਨਹੀਂ ਠਹਿਰਾਵੇਗਾ.


ਦੇਖੋ, ਦੋਜਕੁ.