ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گندگی] ਸੰਗ੍ਯਾ- ਵਿਸ੍ਠਾ। ੨. ਮੈਲ. ਮਲਿਨਤਾ.


ਕਣਕ. ਦੇਖੋ, ਗੋਧੂਮ.


ਸੰਗ੍ਯਾ- ਗੋਭ. ਲਗਰ. "ਫਰੀਦਾ ਏ ਵਿਸੁਗੰਦਲਾਂ ਧਰੀਆਂ ਖੰਡੁ ਲਿਵਾੜਿ." (ਸ. ਫਰੀਦ)


ਵਿ- ਮੈਲ ਨਾਲ ਮਿਲਿਆ ਹੋਇਆ. ਗੰਧਲਾ.