ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਖੱਡ (ਖੁੱਡ) ਵਿੱਚ. "ਚੂਹਾ ਖਡਿ ਨ ਮਾਵਈ." (ਵਾਰ ਮਲਾ ਮਃ ੧)
ਸੰਗ੍ਯਾ- ਗੜ੍ਹਾ. ਟੋਆ। ੨. ਬਿਲ. ਖੁੱਡ.
to inform, forewarn; to carry, convey or communicate ਖਬਰ , report, break news
to enquire about well being, call on
news, information or inquiry about health or well-being
spy, informer adjective well-informed
alert, vigilant, watchful, cautious; interjection beware, take care, on your guard, look out, be warned
watchfulness, vigilance, alertness; knowledge; care, caution
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ.
ਉਹ ਟੋਆ ਜਿਸ ਵਿੱਚ ਪੈਰ ਲਟਕਾਕੇ ਜੁਲਾਹਾ ਤਾਣੀ ਬੁਣਦਾ ਹੈ।