nan
nan
nan
nan
nan
nan
ਸੰ. ਸੰਗ੍ਯਾ- ਪਰਵਰਿਸ਼. ਰਕ੍ਸ਼੍ਣ. "ਪਾਲਹਿ ਅਕਿਰਤਘਨਾ." (ਬਿਹਾ ਛੰਤ ਮਃ ੫) "ਪਾਲੇ ਬਾਲਕ ਵਾਂਗਿ." (ਵਾਰ ਰਾਮ ੨. ਮਃ ੫) ੨. ਹਿੰ. पलना. ਪਲਨਾ. ਝੂਲਾ. "ਬਾਲਕ ਪਾਲਨ ਪਉਢੀਅਲੇ." (ਰਾਮ ਨਾਮ ਦੇਵ)
ਕ੍ਰਿ- ਪਰਵਰਿਸ਼ ਕਰਨਾ. ਰਕ੍ਸ਼ਾ ਕਰਨੀ। ੨. ਸੰਗ੍ਯਾ- ਪਾਲਨਾ. ਝੂਲਾ.
nan
ਸੰ. ਵਿ- ਪਾਲਨ ਯੋਗ੍ਯ.
ਸੰਗ੍ਯਾ- ਤਰਾਜ਼ੂ (ਤੱਕੜੀ) ਦਾ ਪੱਲਾ. ਛਾਬਾ.
ਪਾਲਨ ਕੀਤਾ. ਪਾਲਿਆ. "ਮਾਤਗਰਭ ਮਹਿ ਤੁਮਹੀ ਪਾਲਾ." (ਮਾਝ ਅਃ ਮਃ ੫) ੨. ਪੱਲਾ. ਲੜ. "ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ." (ਪ੍ਰਭਾ ਅਃ ਮਃ ੫) ੩. ਸੰ. ਪ੍ਰਾਲੇਯ. ਸੰਗ੍ਯਾ- ਹਿਮ. ਬਰਫ਼। ੪. ਸਰਦੀ. ਠੰਢ. "ਪਾਲਾ ਕਕਰੁ ਵਰਫ ਬਰਸੈ." (ਸੂਹੀ ਅਃ ਮਃ ੪) ਦੇਖੋ, ਪਾਲਾਕਕਰੁ.