ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪ੍ਰਥਮ. ਆਦਿ ਦਾ, ਦੀ. ਅੱਵਲ.


ਫ਼ਾ. [پہلوُ] ਸੰਗ੍ਯਾ- ਬਗਲ ਅਤੇ ਕਮਰ ਦੇ ਮੱਧ ਦਾ ਭਾਗ. ਪਾਸ਼੍ਤ. ਪਾਸਾ.


ਵਿ- ਪ੍ਰਥਮ ਜਨਮਿਆ. ਪਹਿਲਾ ਪੁਤ੍ਰ।੨ ਪਹਿਲਾਂ ਹੋਣ ਵਾਲਾ.


ਪਿਆ. ਪੜਾ. "ਠਾਗਉਰੀ ਸਿਉ ਉਲਝਿ ਪਹਾ." (ਸਾਰ ਮਃ ੫) ਠਗਬਾਜੀ ਵਿੱਚ ਉਲਝ ਪਿਆ। ੨. ਸੰਗ੍ਯਾ- ਪਥ. ਮਾਰਗ. ਰਾਹ. ਜਿਵੇਂ- ਇਹ ਪਹਾ ਪਿੰਡ ਨੂੰ ਜਾਂਦਾ ਹੈ.


priority, preference; initiative, gumption; leading action, first step, first shot; pre-emption


literally taking the first step, initiative