ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਹਠ ਵਾਲੇ. "ਹਠੇ ਕਸ੍ਟ ਵਾਰੀ." (ਕਲਕੀ) ਕਸ੍ਟਵਾਰ ਦੇ ਵਸਨੀਕ ਹਠੀਏ. ਦੇਖੋ, ਕਸਟਵਾਰ.
ਮਨ ਦੀ ਏਕਾਗ੍ਰਤਾ ਅਤੇ ਪ੍ਰੇਮ ਬਿਨਾ ਕੇਵਲ ਮਨਹਠ ਨਾਲ ਵਿਖਾਵੇ ਮਾਤ੍ਰ ਕਰਮ."ਹਠੇ ਕਰਮ ਕਰਿ ਉਦਰ ਭਰੈ." (ਰਾਮ ਕਬੀਰ)#੨. ਦੁਖਦਾਈ ਕਰਮ, ਜਿਨ੍ਹਾਂ ਤੋਂ ਲੋਕਾਂ ਨੂੰ ਹਾਨੀ ਪਹੁੰਚੇ, ਚੋਰੀ ਵਧ ਆਦਿਕ. ਦੇਖੋ, ਹਠ ਧਾ.
ਹਠ ਸਹਿਤ ਹੋਇਆ। ੨. ਕੁੱਦਿਆ. ਉਛਲਿਆ. ਦੇਖੋ, ਹਠ ਧਾ. "ਹਠ੍ਯੋ ਮਾਹਰੀ ਚੰਦਯੰ ਗੰਗ ਰਾਮੰ." (ਵਿਚਿਤ੍ਰ)
without means, disarmed, handicapped; in hand
ਸੰ हड्ड ਹੱਡ. ਸੰਗ੍ਯਾ- ਹਾਡ. ਅਸ੍‌ਥਿ. "ਜੀਉ ਪਿੰਡ ਚੰਮੁ ਤੇਰਾ ਹਡੇ." (ਵਾਰ ਗਉ ੧. ਮਃ ੪) ੨. ਦੇਖੋ, ਹਾਡਾ.
ਦੇਖੋ, ਹਾਡ ਫੋਰਨੀ.
manuscript; adjective hand-written
helpless; (for cattle) yielding milk without calf or only to a particular person