ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਨਕਦ


in cash, with payment on the spot; cash terms, down cash


ਦੇਖੋ, ਖੰਜਰ.


ਸੰ. ਸੰਗ੍ਯਾ- ਨਖ (ਨਹੁਁ) ਹਨ ਜਿਸ ਦਾ ਆਯੁਧ (ਸ਼ਸਤ੍ਰ) ਸ਼ੇਰ। ੨. ਬਿੱਲਾ। ੩. ਕੁੱਕੜ. ਮੁਰਗਾ। ੪. ਬਘਿਆੜ ਬਾਜ਼ ਆਦਿ। ੫. ਨ੍ਰਿਸਿੰਹ (ਨਰਸਿੰਘ) ਅਵਤਾਰ.


ਦੇਖੋ, ਨਿਖਾਲ.


ਦੇਖੋ, ਨੇਖਾਸ.


ਫ਼ਾ. [نخرہ] ਸੰਗ੍ਯਾ- ਚੰਚਲਤਾ ਦੀ ਚੇਸ੍ਟਾ. ਚੋਚਲਾ.