grains given to artisans and menials as payment in kind for services rendered
sweetmeats distributed to celebrate some happy occasion
same as ਸ਼ਰਾਰਤੀ , prankish
gentle, courteous, noble, highborn; suffix an honorific meaning holy or venerable
custard apple, Anonra reticulata
one of noble birth
ਫ਼ਾ [شکشت] ਸੰਗ੍ਯਾ- ਹਾਰ. ਪਰਾਜਯ. "ਚਲੀ ਸਿਕਸ੍ਤ ਖਾਇ ਅਬ ਸੈਨਾ." (ਗੁਪ੍ਰਸੂ) ੨. ਵਿ- ਟੁੱਟਿਆ. ਟੁੱਟ ਗਿਆ.
ਫ਼ਾ. [شکستن] ਕ੍ਰਿ- ਤੋੜਨਾ. ਭੰਨਣਾ. ਸੰ. शसन ਸ਼ਸਨ. ਕਤਲ ਕਰਨਾ. ਖੰਡ ਖੰਡ ਕਰਨਾ।
ਫ਼ਾ. [شکستہ] ਵਿ- ਟੁੱਟਾ. ਭੱਜਾ. ਦੇਖੋ, ਸੰ. शस्त ਸ਼ਸ੍ਤ। ੨. ਸੰਗ੍ਯਾ- ਛੇਤੀ ਨਾਲ ਲਿਖਿਆ ਲੇਖ, ਜਿਸ ਵਿੱਚ ਮਾਤ੍ਰਾ ਦੇ ਚਿੰਨ੍ਹ ਪੂਰੇ ਨਾ ਲਾਏ ਹੋਣ ਅਤੇ ਅੱਖਰਾਂ ਦੀ ਸ਼ਕਲ ਭੀ ਬਹੁਤ ਸਾਫ ਨਾ ਹੋਵੇ.
ਦੇਖੋ, ਸਿਸਨ.
ਸੰ. ਵਿ- ਸ਼ਿਕ੍ਸ਼ਾ (ਸਿਖ੍ਯਾ) ਲਾਇਕ. ਸਿਖਾਉਣ ਯੋਗ੍ਯ. ਜਿਸ ਨੂੰ ਉਪਦੇਸ਼ ਦਿੱਤਾ ਜਾਵੇ. ਸਿੱਖ। ੨. ਸੰਗ੍ਯਾ- ਚੇਲਾ. ਚਾਟੜਾ. ਸ਼ਾਗਿਰਦ. ਦੇਖੋ, ਸਿਖ ਅਤੇ ਸਿੱਖ.