ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਢਿੱਲਾ. ਸੁਸਤ। ੨. ਮੁਰਝਾਇਆ ਹੋਇਆ। ੨. ਢਲਕਿਆ ਹੋਇਆ.
ਆਸਰਾ. ਸਹਾਰਾ। ੨. ਢੋਣਾ ਕ੍ਰਿਯਾ ਦਾ ਅਮਰ. ਜਿਵੇਂ- ਬੂਹਾ ਢੋ ਦਿਓ, ਇੱਟਾਂ ਢੋ ਲਓ.
ਸੰਗ੍ਯਾ- ਪਨਾਹ. "ਦਰਿ ਢੋਅ ਨ ਲਹਿਨੀ." (ਵਾਰ ਆਸਾ) ੨. ਰਸਾਈ. ਪਹੁਚ। ੩. ਧਾਵਾ. ਹ਼ਮਲਾ. "ਤਿਬੈ ਢੋਅ ਕੈ ਕੈ ਸੁ ਨੀਕੇ ਸਿਧਾਯੰ." (ਵਿਚਿਤ੍ਰ)
(ਦੇਖੋ, ਢੌਕ. ਧਾ) ਸੰਗ੍ਯਾ- ਢੁਕਾਉ. ਬਰਾਤ ਦੇ ਢੁੱਕਣ ਦਾ ਭਾਵ. "ਮਿਲਿ ਇਕਤ੍ਰ ਹੋਏ ਸਹਜਿ ਢੋਏ." (ਬਿਲਾ ਛੰਤ ਮਃ ੫) ੨. ਮੁਲਾਕ਼ਾਤ. ਮਿਲਾਪ. "ਖਟੁ ਦਰਸਨ ਕਰਿ ਗਏ ਗੋਸਟਿ ਢੋਆ." (ਤੁਖਾ ਛੰਤ ਮਃ ੪) ੩. ਆਸਰਾ. ਆਧਾਰ. "ਸਚੇ ਦਾ ਸਚਾ ਢੋਆ." (ਸੋਰ ਮਃ ੫) ੪. ਧਾਵਾ. ਹੱਲਾ. "ਪੰਜੇ ਬਧੇ ਮਹਾ ਬਲੀ ਕਰਿ ਸਚਾ ਢੋਆ." (ਵਾਰ ਬਸੰ) ੫. ਲਾੜੀ ਲਈ ਵਿਆਹ ਤੋਂ ਪਹਿਲਾਂ ਵਰ ਵੱਲੋਂ ਭੇਜਿਆ ਵਸਤ੍ਰ ਭੂਸਣ ਆਦਿ ਸਾਮਾਨ। ੬. ਪੇਸ਼ਕਸ਼. ਭੇਟਾ ਲਈ ਪੇਸ਼ ਕੀਤਾ ਸਾਮਾਨ.
ਦੇਖੋ, ਢੋਅ। ੨. ਢੋਕਰ. ਢੋਕੇ.
ਦੇਖੋ, ਢੋਣਾ.
tricksy, trickster, impostor; deceitful, hypocritical
four and a half times; multiplication table for this
imperative form of ਢੰਗਣਾ , shackle
methodically, properly, tactfully
to shackle, hobble, fetter