ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

arrests on a large scale
ਧਰਮ ਦਾ ਸੂਨੁ (ਪੁਤ੍ਰ). ਦੇਖੋ, ਧਰਮ ਸੁਤ.
ਵਿ- ਧਰਮ ਵਿੱਚ ਇਸਥਿਤ. ਜਿਸ ਦਾ ਈਮਾਨ ਕ਼ਾਈਮ ਹੈ। ੨. ਸੰਗ੍ਯਾ- ਨ੍ਯਾਯਕਰਤਾ. ਅਦਾਲਤੀ. ਜਜ.
ਸੰਗ੍ਯਾ- ਧਰਾ (ਜ਼ਮੀਨ) ਦਾ ਮਹਿਤਾ (ਮਾਲਿਕ). ਬਿਸਵੇਦਾਰ. ਜ਼ਮੀਨ ਦਾ ਮਾਲਿਕ, ਦੇਖੋ, ਮਹਿਤਉ.
ਸੰ. धर्महन्तृ. ਧਰਮਨਾਸ਼ਕ. ਈਮਾਨ ਖੋਣ ਵਾਲਾ.
same as ਧੱਫੜ
cluster of ਧਰੱਫੜ , rashes