ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

see ਸੰਨ੍ਹ


housebreak, theft, burglary


ਦੇਖੋ, ਨਕ੍ਸ਼੍‍ਤ੍ਰ. "ਨਖਿਅਤ੍ਰ ਸਸੀਅਰ ਸੂਰ ਧਿਆਵਹਿ." (ਆਸਾ ਛੰਤ ਮਃ ੫) "ਅਨਿਕ ਸੂਰ ਸਸੀਅਰ ਨਖਿਆਤਿ." (ਸਾਰ ਅਃ ਮਃ ੫)


ਦੇਖੋ, ਨਕ੍ਸ਼੍‍ਤ੍ਰ. "ਸਸੀਅਰ ਸੂਰ ਨਖ੍ਯਤ੍ਰ ਮਹਿ ਏਕੁ." (ਸੁਖਮਨੀ) "ਘਟੰਤ ਰਵਿ ਸਸੀਅਰ ਨਖਿ੍ਯਤ੍ਰ ਰਗਨੰ." (ਸਹਸ ਮਃ ੫)


ਸੰ. नखिन. ਵਿ- ਨੌਹਾਂ ਵਾਲਾ। ੨. ਸੰਗ੍ਯਾ- ਸ਼ੇਰ। ੩. ਨ੍ਰਿਸਿੰਘ ਅਵਤਾਰ। ੪. ਉਹ, ਜਿਸ ਨੇ ਨਹੁਁ ਵਧਾ ਲਏ ਹਨ.


ਦੇਖੋ, ਨਖ ੧.


honour, self-respect, prestige