ਅ਼. [عرضی] ਅ਼ਰਜੀ. ਸੰਗ੍ਯਾ- ਵਿਨਯਪਤ੍ਰ. ਅਰਦਾਸ। ੨. ਵਿ- ਨਮੂਦਾਰ. ਪ੍ਰਗਟ. "ਕਾਲਿਕਾ ਕਾਲ ਹੀ ਜਿਉ ਅਰਜੀ ਹੈ." (ਚੰਡੀ ੧)
nan
ਫ਼ਾ. [ارزیدن] ਕ੍ਰਿ- ਮੁੱਲ ਪਾਉਣਾ. ਕ਼ੀਮਤ ਕਰਨੀ.
nan
nan
nan
ਦੇਖੋ, ਅਰਜਨ.; ਦੇਖੋ, ਅਰਜ.
ਸੰਗ੍ਯਾ- ਅਰਜੁਨ ਦਾ ਆਯੁਧ (ਸ਼ਸਤ੍ਰ) ਤੀਰ. (ਸਨਾਮਾ) ੨. ਧਨੁਖ. ਖਾਸ ਕਰਕੇ 'ਗਾਂਡੀਵ.'
ਦੇਖੋ, ਅਰਜਨ.
ਸੰਗ੍ਯਾ- ਪ੍ਰਾਰਥਨਾ. ਦੇਖੋ, ਅਰਜ. "ਅਵਿ ਲੋਕੋ ਮਮ ਦਿਸ ਅਰਜੋਈ." (ਗੁਪ੍ਰਸੂ)
ਕ੍ਰਿ. ਵਿ- ਗੁਲਝਨ ਵਿੱਚ ਫਸਕੇ. ਗੋਰਖਧੰਦੇ ਵਿੱਚ ਉਲਝਕੇ. "ਅਰਝਿ ਉਰਝਿ ਕੈ ਪਚਿਮੂਆ." (ਸ. ਕਬੀਰ)