ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਮੀਤ ਸਾਜਨ. ਵਿ- ਯਾਰ (ਸਹਾਇਕ) ਮੀਤ (ਮਿਤ੍ਰ) ਸਾਜਨ (ਸੁਜਨ) ਸਹਾਇਤਾ ਕਰਨ ਵਾਲਾ ਨੇਕ ਦੋਸ੍ਤ. "ਯਾਰ ਮੀਤ ਸੁਨਿ ਸਾਜਨਹੁ! ਬਿਨੁ ਹਰਿ ਛੂਟਨੁ ਨਾਹਿ." (ਬਾਵਨ)
ਨਵਾਬ ਦੋਲਤਖ਼ਾਂ ਲੋਦੀ ਦਾ ਮੁਸਾਹ਼ਬ, ਜਿਸ ਨਾਲ ਸ਼੍ਰੀ ਗੁਰੂ ਨਾਨਕਦੇਵ ਦੀ ਕਈ ਵਾਰ ਧਰਮਚਰਚਾ ਹੋਈ.
ਕੰਧਾਰ ਨਿਵਾਸੀ ਇੱਕ ਪੀਰ, ਜੋ ਸਤਿਗੁਰੂ ਨਾਨਕਦੇਵ ਦਾ ਮੁਰੀਦ ਹੋਇਆ.
ਫ਼ਾ. [یارانہ] ਸੰਗ੍ਯਾ- ਯਾਰਪਨ. ਮਿਤ੍ਰਤਾ. ਮਿਤ੍ਰਭਾਵ.
ਯਾਰ. ਮਿਤ੍ਰ. ਮਿਤ੍ਰਤਾ ਧਾਰਨ ਵਾਲਾ. ਸਹਾਇਤਾ ਕਰਨ ਵਾਲਾ.
simultaneity, simultaneousness