ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਧੂ. ਵਹੁਟੀ. "ਦਿਨ ਦਸ ਪਾਂਚ ਬਹੂ ਭਲੇ ਆਈ." (ਆਸਾ ਕਬੀਰ)


ਸੰਗ੍ਯਾ- ਸੰਨ੍ਯਾਸੀ ਦਾ ਇੱਕ ਭੇਦ, ਜੋ ਉਦਕ (ਪਾਣੀ ਦੇ ਘਾਟ ਅਤੇ ਨਦੀ ਤਾਲਾਂ) ਦੇ ਕਿਨਾਰੇ ਭਿਖ੍ਯਾ ਮੰਗਦਾ ਹੈ.


ਦੇਖੋ, ਬਹੇੜਾ. "ਤਜਤ ਬਹੇਰਾ ਛਾਂਹ ਸਭ ਗਹਿਤ ਆਮ ਕੀ ਆਨ." (ਵ੍ਰਿੰਦ)


ਬਹੁਤਿਆਂ ਨੂੰ ਧਾਰਣ ਵਾਲੀ ਇਸਤ੍ਰੀ. ਦੁਰਾਚਾਰਿਣੀ. ਵਹੇਲੀ.


ਦੇਖੋ, ਵਹੇਲਾ.