nan
ਦੇਖੋ, ਪਾਧਰੀ ਅਰਧ.
ਦੇਖੋ, ਸ਼ੰਖਨਾਰੀ.
nan
nan
nan
ਦੇਖੋ, ਅਧਰੰਗ ਅਤੇ ਅਰਧੰਗ.
ਸੰ. अर्धाङ् गिनी. ਦੇਖੋ, ਅਰਧ ਸ਼ਰੀਰੀ। ੨. ਸੰ. अर्धाङ गीनी. ਸੰਗ੍ਯਾ- ਸ਼ਿਵ. ਦੇਖੋ, ਅਰਧ ਨਾਰੀਸ਼੍ਵਰ.
nan
ਵਿ- ਅੰਭ- ਆਰਾਧ੍ਯ. ਦੇਵ ਅਤੇ ਪਿਤਰਾਂ ਤੋਂ ਆਰਾਧਨ ਯੋਗ੍ਯ. ਦੇਖੋ, ਅੰਭ.#"ਜਪਿ ਮਨ ਰਾਮ ਨਾਮੁ ਅਰਧਾਂਭਾ." (ਪ੍ਰਭਾ ਮਃ ੪) ੨. ਸੰ. अर्धाम्बा- ਅਰ੍ਧਾਂਬਾ. ਸੰਗ੍ਯਾ- ਅੱਧੇ ਅੰਗ ਵਿੱਚ ਜਿਸ ਨੇ ਧਾਰਣ ਕੀਤੀ ਹੈ ਅੰਬਾ (ਪਾਰਵਤੀ) ਮਹਾਦੇਵ. ਸ਼ਿਵ.
ਸੰ. ਆਰਾਧ੍ਯ. ਵਿ- ਆਰਾਧਨ ਯੋਗ੍ਯ. "ਅਰਧਿ ਕਉ ਅਰਧਿਆ." (ਮਾਰੂ ਜੈਦੇਵ)