ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
settling down, calm, quiet, peace, normaly stable condition
T-shaped rest on which sadhus and fakirs rest their arms during meditation; similarly shaped whipping post
to affix postage or revenue stamp
ਟੁਕੜਾ ਮੰਗਣ ਵਾਲਾ. ਟੁਕਟੇਰ. ਭਿਖਮੰਗਾ. ਦੇਖੋ, ਗਦਾ ੨.
ਟੁਕੜਾ ਮੰਗਣ ਦੀ ਵ੍ਰਿੱਤਿ। ੨. ਟੁਕੜਗਦਾ. ਟੁਕੜਾ ਮੰਗਣ ਵਾਲਾ.
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ.
ਸੰਗ੍ਯਾ- ਛੋਟਾ ਟੁਕੜਾ। ੨. ਮੰਡਲੀ. ਟੋਲੀ। ੩. ਕੱਤਕ ਸੁਦੀ ੧੫. ਦਾ ਤ੍ਯੋਹਾਰ, ਜਿਸ ਦਿਨ ਕੱਤਕ ਸਨਾਨ ਦਾ ਵ੍ਰਤ ਸਮਾਪਤ ਕੀਤਾ ਜਾਂਦਾ ਹੈ ਇਸ ਨੂੰ ਟਿਕੜੀ ਦਾ ਮੇਲਾ ਭੀ ਆਖਦੇ ਹਨ। ੪. ਪੰਛੀਆਂ ਦੀ ਡਾਰ.