ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗਿਆਰਾਂ. ਏਕਾਦਸ਼ (੧੧). ੨. ਮਿਤ੍ਰਾਂ ਦੋਸਤਾਂ, ਜਿਵੇਂ- ਯਾਰਾਂ ਨਾਲ ਬਹਾਰਾਂ. (ਲੋਕੋ)
ਸੰਗ੍ਯਾ- ਮਿਤ੍ਰਤਾ. ਦੋਸ੍ਤੀ। ੨. ਦੇਖੋ, ਜਾਰੀ ੩.
ਸੰਗ੍ਯਾ- ਅਯਾਲੀ. ਅਜਾਪਾਲ (ਪਾਲੀ) ੨. ਯਾ- ਅਲੀ! ਹੇ ਅ਼ਲੀ!
ਸੰ. ਵਿ- ਜੌਂ (ਯਵ) ਦਾ ਬਣਿਆ ਹੋਇਆ। ੨. ਸੰਗ੍ਯਾ- ਜੌਂ ਦਾ ਬਣਿਆ ਹੋਇਆ ਭੋਜਨ। ੩. ਲਾਖ ਦਾ ਰੰਗ. ਦੇਖੋ, ਜਾਵਟ.
ਸੰ. यावत्. ਵ੍ਯ- ਜਿਤਨੇ ਮਾਪ ਵਾਲਾ. ਜਿਤਨਾ। ੨. ਸਾਰਾ. ਸਭ। ੩. ਜਬ ਤਕ. ਜਦ ਤੌੜੀ. ਦੇਖੋ, ਜਾਵਤ.
ਫ਼ਾ. [یاور] ਵਿ- ਸਹਾਇਕ. ਮਦਦਗਾਰ.
Greek; noun, masculine a Greek noun, feminine Greek (language)