nan
nan
ਸੰਗ੍ਯਾ- ਰਾਂਈਂ. ਸਬਜ਼ੀ ਤਰਕਾਰੀ ਬੀਜਣ ਅਤੇ ਵੇਚਣ ਵਾਲੀ ਇੱਕ ਜਾਤਿ. ਪੋਠੋਹਾਰ ਅਤੇ ਧੰਨੀ ਵਿੱਚ ਇਸ ਨੂੰ "ਮਲਿਆਰ" ਆਖਦੇ ਹਨ.
ਅ਼. [اراک] ਸੰਗ੍ਯਾ- ਇੱਕ ਬਿਰਛ, ਜਿਸ ਦੇ ਪੱਤੇ ਅਰਬ ਦੇਸ਼ ਵਿੱਚ ਊੱਠਾਂ ਦੀ ਖ਼ੁਰਾਕ ਹੈ। ੨. ਦੇਖੋ, ਇ਼ਰਾਕ਼.
ਸੰਗ੍ਯਾ- ਅਰਾਕ ਬਿਰਛ ਦੇ ਪੱਤੇ ਖਾਣ ਵਾਲਾ, ਸ਼ੁਤਰ। ੨. ਦੇਖੋ, ਇਰਾਕ਼ੀ.
ਸੰ. ਵਿ- ਰਾਗ (ਪਿਆਰ) ਰਹਿਤ. ਮੋਹ ਬਿਨਾ. ੨. ਬਿਨਾ ਰੰਗ.
nan
nan
nan
ਅ਼. [اراضی] ਅਰਾਜੀ. ਸੰਗ੍ਯਾ- ਅਰਜ਼ (ਜ਼ਮੀਨ) ਦਾ ਬਹੁ ਵਚਨ. ਜ਼ਮੀਨਾਂ। ੨. ਵਾਹਕ ਜ਼ਮੀਨ.
nan
ਸੰ. ਅਰਾਤਿ. ਸੰਗ੍ਯਾ- ਵੈਰੀ. ਸ਼ਤ੍ਰੁ. ਦੁਸ਼ਮਨ. "ਆਇ ਸਕੈ ਨਹਿ ਨਿਕਟ ਅਰਾਤੀ." (ਗੁਪ੍ਰਸੂ)