ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਅੜਾਉਣਾ. ਫਸਾਉਣਾ. ੨. ਸੰਗ੍ਯਾ- ਅੜਚਨ. ਰੁਕਾਵਟ. ਵਿਘਨ। ੩. ਪੇਂਚ. ਉਲਝਾਉ. "ਮਹਾਂ ਕੁਟਿਲ ਬਹੁ ਪਾਇ ਅਰਾਵਨ." (ਨਾਪ੍ਰ)


ਸੰਗ੍ਯਾ- ਰੁਕਾਵਟ. ਅੜਾਂਉਨੀ। ੨. ਉਲਝਾਉ ਦੀ ਕ੍ਰਿਯਾ. ਰੁਕਾਵਟ ਦਾ ਕੰਮ.


ਸੰ. ਸੰਗ੍ਯਾ- ਵੈਰੀ. ਦੁਸ਼ਮਨ। ੨. ਚਕ੍ਰ ਸ਼ਸਤ੍ਰ.


ਅੜਿਆ. ਫਸਿਆ। ੨. ਉਲਝਿਆ. ਅਟਿਕਆ. ਦੇਖੋ, ਅਰਨਾ. "ਅਰਿਓ ਪ੍ਰੇਮ ਕੀ ਖੋਰਿ." (ਸਾਰ ਮਃ ੫)


ਵਿ- ਅੜਨ ਵਾਲਾ. ਮੁਕ਼ਾਬਲਾ ਕਰਨ ਵਾਲਾ। ੨. ਅੜੀਅਲ. ਜ਼ਿੱਦੀ। ੩. ਅਰਿ (ਵੈਰੀ) ਦਾ ਅਰਿ. ਦੁਸ਼ਮਨ ਦਾ ਨਾਸ਼ ਕਰਨ ਵਾਲਾ. "ਅਰਿਆਰ ਅਸਿ." (ਸਨਾਮਾ); ਦੇਖੋ, ਅਰਿਆਰਾ.


ਸੰ. ਸੰਗ੍ਯਾ- ਵਿਘਨ। ੨. ਵਿਪਦਾ. ਮੁਸੀ-


ਬਤ। ੩. ਦੁੱਖ। ੪. ਕਾਂਉ। ੫. ਨਿੰਮ। ੬. ਇੱਕ ਦੈਤ, ਜੋ ਕੰਸ ਦਾ ਭੇਜਿਆ ਹੋਇਆ ਬੈਲ ਦੀ ਸ਼ਕਲ ਬਣਾਕੇ ਕ੍ਰਿਸਨ ਜੀ ਨੂੰ ਮਾਰਣ ਆਇਆ ਸੀ, ਅਤੇ ਆਪ ਮਾਰਿਆ ਗਿਆ. ਇਸੇ ਨੂੰ ਵ੍ਰਿਖਭਾਸੁਰ (ਵ੍ਰਿਸਭਾਸੁਰ) ਆਖਦੇ ਹਨ। ੭. ਅਰੀਠਾ (ਰੀਠਾ). ਫੇਨਲ। ੮. ਵਿਸ਼੍ਵਾਮਿਤ੍ਰ ਦਾ ਇੱਕ ਪੁਤ੍ਰ, ਜੋ ਉਸ ਨੇ ਰਾਜਾ ਯਜਾਤੀ ਦੀ ਪੁਤ੍ਰੀ ਤੋਂ ਪੈਦਾ ਕੀਤਾ ਸੀ. "ਤਿਸ ਤੇ ਏਕ ਪੁਤ੍ਰ ਉਪਜਾਵਾ। ਨਾਮ ਅਰਿਸ੍ਟ ਜਾਂਹਿ ਕੋ ਗਾਵਾ." (ਗੁਪ੍ਰਸੂ) ੯. ਡਿੰਗ. ਕੱਚਾ ਘਰ.


ਅਰਿਸ੍ਟ- ਅਸੁਰ. ਦੇਖੋ, ਅਰਿਸ੍ਟ ੬.


ਦੇਖੋ, ਅਰਖੇਉ.