ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਠਕੁਰਾਇਤ ਅਤੇ ਠਕੁਰਾਈ.
ਸੰ. ठक्कुर ਠੱਕੁਰ. ਦੇਵਤਾ. ਪੂਜ੍ਯਇਸ੍ਟਦੇਵਤਾ. "ਕਵਿ ਕਲ੍ਯ ਠਕੁਰ ਹਰਦਾਸਤਨੇ." (ਸਵੈਯੇ ਮਃ ੫. ਕੇ) ਹਰਿਦਾਸ ਦੇ ਤਨਯ (ਪੁਤ੍ਰ ਗੁਰੂ ਰਾਮਦਾਸ ਜੀ) ਕਵਿ ਕਲ੍ਯ ਦੇ ਪੂਜ੍ਯ ਇਸ੍ਟ। ੨. ਸ੍ਵਾਮੀ. ਰਾਜਾ। ੩. ਰਾਜਪੂਤਾਂ ਦੀ ਖ਼ਾਸ ਪਦਵੀ.
ਸੰਗ੍ਯਾ- ਪ੍ਰਭੁਤ੍ਵ. ਸ੍ਵਾਮੀਪਨ. ਸਰਦਾਰੀ. ਪ੍ਰਧਾਨਤਾ. "ਤੂੰ ਮੀਰਾਂ ਸਾਚੀ ਠਕੁਰਾਈ." (ਮਾਝ ਅਃ ਮਃ ੫) "ਠਾਕੁਰ ਮਹਿ ਠਕੁਰਾਈ ਤੇਰੀ" (ਗੂਜ ਅਃ ਮਃ ੫) ੨. ਠਾਕੁਰਾਂ (ਰਾਜਪੂਤਾਂ) ਦੀ ਜਮਾਤ.
ਸੰਗ੍ਯਾ- ਠੱਕੁਰ ਦੀ ਰਾਣੀ. ਠਾਕੁਰ (ਰਾਜਪੂਤ) ਦੀ ਇਸਤ੍ਰੀ. "ਭਟਿਆਣੀ ਠਕੁਰਾਣੀ." (ਆਸਾ ਅਃ ਮਃ ੧) ੨. ਸ੍ਵਾਮੀ ਦੀ ਇਸਤ੍ਰੀ.
imperative form of ਠਕੋਰਨਾ , knock
to knock or hammer gently; to knock (earthen vessels) with knuckles so as to test their soundness
cheat, swindler, trickster, thug, duper, deceiver, chicaner, knave, conman, confidence-man
to cheat, swindle, trick, deceive, dupe, chicane; adjective, masculine same as ਠੱਗ ; also ਠਗਣਾ