ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਝਾਉਲਾ.
ਸੰਗ੍ਯਾ- ਨਿਵਾਣ. ਨਸ਼ੇਬ। ੨. ਰੁਕਾਵਟ. ਝਿਝਕ.
ਸੰਗ੍ਯਾ- ਰੁਕਾਵਟ। ੨. ਸ਼ੰਕਾ। ੩. ਡਰ.
ਕ੍ਰਿ- ਰੁਕਣਾ. ਅਟਕਣਾ। ੨. ਸੰਕੋਚ ਕਰਨਾ। ੩. ਡਰਨਾ.
ਦੇਖੋ, ਝੁਝੂਆ.
shrimp, Crangon vulgaris; crayfish, Combarus diogenes; thorny twig
see ਡੀਕ , long draught
weak, low, low-pitched (sound or voice)
crevice, cleft, slit, fissure; hole, peephole, vent
see ਝਿਊਰ