ਸੱਭਿਆਚਾਰ ਸਾਹਿਤ ਬੱਚਿਆਂ ਦਾ ਸੈਕਸ਼ਨ ਮਨੋਰੰਜਨ ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ joke, jest; jibe, taunt, ridicule, sarcasm, scoff; clicking sound produced by retroflexion of tongue to put ਟਿੱਕਾ on the forehead any round flat piece; small loaf of Indian bread; disc (as of sun, moon); cake (of soap) clicking sound, snap; trifle to trifle, deal lightly, not seriously; verb transitive to consider something as trifling or easy, think little or nothing of; to look down upon, despise, disdain, scorn, treat with contempt ਕ੍ਰਿ- ਤ੍ਵਰਾ- ਗਮਨ, ਛੇਤੀ ਚਲਣਾ. ਤੁਰਨਾ। ੨. ਆਰੰਭ ਹੋਣਾ. ਜਾਰੀ ਹੋਣਾ. ਸੰਗ੍ਯਾ- ਟੋਲ. ਗਰੋਹ. ਝੁੰਡ। ੨. ਉਛਾਲ. ਭਰਕੇ ਉਛਲਣ ਦਾ ਭਾਵ. ਡੁਲ੍ਹਣਾ. ਦੇਖੋ, ਟੁਲਿਟੁਲਿ. ਕ੍ਰਿ- ਗਿਰਨਾ. ਰੁੜ੍ਹਨ। ੨. ਉਛਲਣਾ। ੩. ਉਬਲਕੇ ਬਾਹਰ ਡਿਗਣਾ. ਉਛਲ ਉਛਲਕੇ. ਡੁਲ੍ਹ ਡੁਲ੍ਹਕੇ "ਹਰਿਰਸ ਟੁਲਿ ਟੁਲਿ ਪਉਦਾ ਜੀਉ." (ਮਾਝ ਮਃ ੪) ਦੇਖੋ, ਟੁਲ ੨. ਟੋਲ ਨੂੰ. ਸਮੁਦਾਯ ਨੂੰ. "ਬਰਨ ਨ ਸਾਕਉ ਏਕ ਟੁਲੇਰੈ." (ਕਾਨ ਮਃ ੫) ਕਰਤਾਰ ਦੀ ਰਚਨਾ ਦੇ ਇੱਕ ਟੋਲ ਨੂੰ ਭੀ ਮੈ ਵਰਣਨ ਨਹੀਂ ਕਰ ਸਕਦਾ. ਭਾਵ- ਸਾਰੇ ਵਿਸ਼੍ਵ ਦਾ ਵਰਣਨ ਤਾਂ ਕੀ ਹੋ ਸਕਣਾ ਹੈ, ਇੱਕ ਜਾਤਿ ਦੇ ਪਦਾਰਥ ਭੀ ਨਿਰਣੇ ਨਹੀਂ ਹੁੰਦੇ.