ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਤ੍ਯਜਨ ਯੋਗ. ਤ੍ਯਜਨੀਯ. "ਰਮਈਆ ਜਪਹੁ ਪ੍ਰਾਣੀ, ਅਨ ਤਜੀਵਣ ਬਾਣੀ." (ਸ੍ਰੀ ਕਬੀਰ)¹
ਤ੍ਯਜਨ ਕਰੰਤ. ਤ੍ਯਾਗੰਤ. "ਤਜੰਤ ਲੋਭੰ." (ਸਹਸ ਮਃ ੫)
ਸੰ. तट्. ਧਾ- ਉੱਚਾ ਹੋਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ। ੩. ਕਿਨਾਰਾ. ਕੰਢਾ. "ਤਟ ਤੀਰਥ ਸਭ ਧਰਤੀ ਭ੍ਰਮਿਓ." (ਸੋਰ ਅਃ ਮਃ ੫) ੪. ਸ਼ਿਵ. ਮਹਾਦੇਵ। ੫. ਕ੍ਰਿ. ਵਿ- ਪਾਸ. ਨੇੜੇ. ਕੋਲ। ੬. ਝਟ (ਤਤਕਾਲ) ਵਾਸਤੇ ਭੀ ਤਟ ਸ਼ਬਦ ਆਇਆ ਹੈ. "ਤਟਦੈ ਬਰ ਪਾਯੋ." (ਕ੍ਰਿਸਨਾਵ)
ਸੰ. ਵਿ- ਕਿਨਾਰੇ ਰਹਿਣ ਵਾਲਾ। ੨. ਪਾਸ ਰਹਿਣਵਾਲਾ. ਨਿਕਟਵਰਤੀ। ੩. ਕਿਸੇ ਦਾ ਪੱਖ ਨਾ ਕਰਨ ਵਾਲਾ. ਉਦਾਸੀਨ। ੪. ਸੰਗ੍ਯਾ- ਉਹ ਲਕ੍ਸ਼੍ਣ, ਜੋ ਸਰੂਪ ਤੋਂ ਵੱਖ ਹੋਵੇ. ਦੇਖੋ, ਤਟਸ੍ਥ ਲਕ੍ਸ਼੍ਣ। ੫. ਸ਼ਿਵ.
ਸੰਗ੍ਯਾ- ਕਿਸੇ ਵਸਤੁ ਦੀ ਉਹ ਸਿਫ਼ਤ, ਜੋ ਉਸ ਦੇ ਸ੍ਵਰੂਪ ਤੋਂ ਭਿੰਨ ਹੋਵੇ. ਜਿਵੇਂ- ਕਿਸੇ ਦਾ ਮਧਰਾ ਕੱਦ ਸ਼੍ਯਾਮ ਰੰਗ ਛੋਟਾ ਨੱਕ ਆਦਿ ਲੱਛਣ ਤ੍ਯਾਗਕੇ ਅਸੀਂ ਦੱਸੀਏ ਕਿ ਬਸੰਤੀ ਪੱਗ ਵਾਲਾ ਕੋਠੇ ਤੇ ਬੈਠਾ ਅਮੁਕ ਪੁਰੁਸ ਹੈ.
since then, since that time
alone, lone, single, solitary; lonely, lonesome, all by oneself
loneliness, lonesomeness, solitariness; seclusion, solitude
to oppress, pressurise, put pressure on; maltreat, tyrannise