ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [وجِدّ] ਸੰਗ੍ਯਾ- ਦਿਲ ਦੀ ਜਲਨ। ੨. ਖ਼ੁਦਾ ਦੇ ਪ੍ਰੇਮ ਦੀ ਮਸ੍ਤੀ.


ਅ਼. [وجیِد] ਹਮਵਾਰ. ਸਮ। ੨. ਦੇਖੋ, ਬਜੀਦ.


ਦੇਖੋ, ਬਜੀਦਪੁਰ ਅਤੇ ਬਾਜੀਦਪੁਰ.


ਦੇਖੋ, ਬਜੀਦਖ਼ਾਨ.


ਅ਼. ਵਜੀਫ਼ਹ. ਸੰਗ੍ਯਾ- ਜੋ ਰੋਜ਼ ਲਈ ਨਿਯਤ ਹੋਵੇ, ਨੌਕਰੀ ਗੁਜ਼ਾਰਾ ਆਦਿ (stipend) ੨. ਛਾਤ੍ਰਵ੍ਰਿੱਤਿ (scholarship) ੩. ਨਿੱਤ ਦਾ ਭਜਨ ਸਿਮਰਨ ਉਪਾਸਨਾ.


ਅ਼. [وجیہ] ਵਿ- ਅੱਛੀ ਵਜਹ (ਸ਼ਕਲ) ਵਾਲਾ. ਸੁੰਦਰ.


imperative form of ਵਡਿਆਉਣਾ , praise


praise, compliment, eulogy, panegyric, laudation, tribute; same as ਵਡੱਪਣ


to praise, eulogise, panegyrise, extol, laud; to puff up, flatter, to wheedle, cajole


same as ਵੱਡਾ ਵਡੇਰਾ under ਵੱਡਾ


same as ਵਡੱਪਣ