ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਥੰਮ੍ਹੀ
same as ਥੁਥਨੀ
to spit frequently or habitually; to express bitterness, contempt, disdain or scorn
ਸ੍‍ਥੂਰਵਟੀ. ਲੇਡਾ. ਮੇਙਣ. ਗੋਹੇ ਦੀ ਗੋਲੀ. "ਜੈਸੇ ਪਨਕਤ ਥ੍ਰੂਟਿਟਿ ਹਾਂਕਤੀ." (ਬਸੰ ਨਾਮਦੇਵ) ਜਿਸ ਤਰਾਂ ਗੋਬਰ ਦੀ ਗੋਲੀ ਨੂੰ ਮਲ ਖਾਣ ਵਾਲੀ ਭੂੰਡੀ ਚਲਾਉਂਦੀ ਹੈ. ਦੇਖੋ, ਪਨਕਤ.
ਦੇਖੋ, ਥੰਭ ਅਤੇ ਥੰਮ.
ਸੰਗ੍ਯਾ- ਸ੍‍ਥੂਣਾ. ਥੰਭੀ.
ਦੇਖੋ, ਥੰਭ ਅਤੇ ਥੰਮ। ੨. ਇੱਟਾਂ ਦੇ ਸਤੂਨ (ਥਮਲੇ) ਦੀ ਥਾਂ ਲੱਕੜ ਦਾ ਖੰਭਾ. "ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ." (ਵਾਰ ਗਉ ੨. ਮਃ ੫)
ਦੇਖੋ, ਥੰਭਨ.
ਦੇਖੋ, ਥੰਮਨਸਿੰਘ.