ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੁਰਿਸਟਕਾ.


ਦੇਖੋ, ਪੁਰਇਨ। ੨. ਪੂਰਣ ਕਰਨਾ. "ਪੁਰਵਕ ਕੋ ਮਨਭਾਵਨਾ" (ਗੁਪ੍ਰਸੂ) ੩. ਭਰਨਾ. ਅੱਟਣਾ.


ਸੰਗ੍ਯਾ- ਪੂਰ੍‍ਵ ਦੀ ਵਾਯੁ. ਪੁਰੇ ਦੀ ਹਵਾ। ੨. ਪੁਰ. ਪਿੰਡ. "ਬਾਂਧੇ ਦੁਇ ਪੁਰਵਾ." (ਵਿਚਿਤ੍ਰ)


ਸੰਗ੍ਯਾ- ਪੂਰ੍‍ਵ ਦੀ ਵਾਯੁ. ਪੁਰੇ ਦੀ ਹਵਾ। ੨. ਪੁਰ. ਪਿੰਡ. "ਬਾਂਧੇ ਦੁਇ ਪੁਰਵਾ." (ਵਿਚਿਤ੍ਰ)


ਕ੍ਰਿ- ਪੂਰ੍‍ਣ ਕਰਾਉਣਾ। ੨. ਭਰਵਾਉਣਾ. ਅਟਾਉਣਾ.


ਸੰਗ੍ਯਾ- ਪੂਰ੍‍ਵ ਦੀ ਪਾਵਨ. ਪੁਰੇ ਦੀ ਹਵਾ। ੨. ਭਰਵਾਈ. ਪੂਰਣ ਕਰਾਈ। ੩. ਭਰਵਾਈ (ਅਟਵਾਈ) ਦੀ ਮਜ਼ਦੂਰੀ.


ਨਗਰ ਨਿਵਾਸੀ. ਸ਼ਹਰ ਦੇ ਬਾਸ਼ਿੰਦੇ.


ਦੇਖੋ, ਪੁਰ ਇਨ ਅਤੇ ਪੁਰਾਇਨਿ. "ਜੈਸੇ ਪੁਰਵਿਨ ਪਾਤ." (ਬਿਲਾ ਕਬੀਰ)


ਦੇਖੋ, ਪੁਰਬੀ। ੨. ਪੂਰਣ ਹੋਈ. "ਮਨੋ ਪ੍ਰਤੀਖਤ ਪੁਰਵੀ ਚਾਹਨ." (ਗੁਪ੍ਰਸੂ)