ਵਿ- ਨਾ ਵਿਚਾਰ ਕਰਨ ਵਾਲਾ. ਵਿਚਾਰ ਰਹਿਤ.
ਸੰ. अविच्छिन्न. ਵਿ- ਜੋ ਵਿੱਛਿੰਨ (ਅਲਗ) ਨਹੀਂ. ਅਖੰਡ. ਅਟੁੱਟ.
nan
ਵਿ- ਅਪਜਾਤੀ ਵਾਲਾ. ਨੀਚ. "ਤੁਮਰਾ ਜਨ ਜਾਤਿ ਅਵਿਜਾਤਾ ਹਰਿ ਜਪਿਉ." (ਬਸੰ ਮਃ ੪) ੨. ਅਵਿਗ੍ਯਾਤ. ਨਾ ਜਾਣਿਆ ਹੋਇਆ.
ਸੰਗ੍ਯਾ- ਅਪਜਾਤਿ. ਨੀਚ ਜਾਤਿ। ੨. ਜੋ ਨਹੀਂ ਵਿਜਾਤਿ. ਕੁਲੀਨ.
ਪ੍ਰਾ. ਸੰਗ੍ਯਾ- ਵਿਤ (ਦੇਹ) ਰਹਿਤ. ਅਨੰਗ. ਕਾਮਦੇਵ. "ਅਲਪ ਸੁਖ ਅਵਿਤ ਚੰਚਲ." (ਸਹਸ ਮਃ ੫) ੨. ਸੰ. ਵਿ- ਰਕ੍ਸ਼ਿਤ ਕੀਤਾ ਹੋਇਆ। ੩. ਵਿੱਤ (ਧਨ) ਬਿਨਾ. ਕੰਗਾਲ. ਅਵਿੱਤ.
nan
ਦੇਖੋ, ਅਵਦਾਤ.
ਦੇਖੋ, ਅਵਿਦ੍ਯਾ.; ਸੰ. ਸੰਗ੍ਯਾ- ਅਗ੍ਯਾਨ. ਮੂਰਖਤਾ। ੨. ਮਾਇਆ ਦੀ ਓਹ ਦਸ਼ਾ ਜੋ ਜੀਵਾਤਮਾ ਨੂੰ ਅਗ੍ਯਾਨ- ਬੰਧਨ ਵਿੱਚ ਫਸਾਉਂਦੀ ਹੈ.
nan
ਸੰ. ਵਿ- ਜੋ ਨਾ ਹੋਵੇ ਵਿਦਿਤ (ਜਾਹਰ). ਜੋ ਪ੍ਰਗਟ ਨਾ ਹੋਵੇ. ਗੁਪਤ.