nan
nan
ਵਿ- ਪਿਆਰੀ ਸਖੀ. ਮਨ ਵਿੱਚ ਵਸਣ ਵਾਲੀ ਸਹੇਲੀ. ਦੇਖੋ, ਅੰਕ. "ਅੰਕ ਸਹੇਲੜੀਆਹ." (ਸ੍ਰੀ ਮਃ ੧)
ਦੇਖੋ, ਅੰਕੁਸ. "ਅੰਕਸੁ ਗ੍ਯਾਨੁ ਰਤਨ ਹੈ ਖੇਵਟ ਬਿਰਲਾ ਸੰਤ." (ਸ. ਕਬੀਰ)
nan
nan
nan
nan
ਸੰ. अङ्कपल्लव- ਅੰਕਪੱਲਵ. ਸੰਗ੍ਯਾ- ਅੱਖਰਾਂ ਦੀ ਥਾਂ, ਅੰਗ (ਹਿੰਦਸੇ) ਜਿਸ ਵਰਣਮਾਲਾ ਵਿੱਚ ਵਰਤੇ ਜਾਣ, ਉਸ ਦਾ ਨਾਉਂ "ਅੰਕਪਲੀ" ਹੈ.#ਅੰਕਪਲੀਆਂ ਬੇਸ਼ੁਮਾਰ ਹਨ, ਪਰ ਜਿਸ ਨੂੰ ਦਸ਼ਮੇਸ਼ ਸ੍ਵਾਮੀ ਦੀ ਸੰਕੇਤ ਕੀਤੀ ਦੱਸਿਆ ਜਾਂਦਾ ਹੈ, ਇਸ ਥਾਂ ਉਹ ਦਿਖਾਂਉਨੇ ਹਾਂ:-:%ਇਨ੍ਹਾਂ ਅੰਗਾਂ ਨੂੰ ਮਾਤ੍ਰਾ ਗੁਰਮੁਖੀ ਅੱਖਰਾਂ ਵਾਂਙ ਹੀ ਲਗਦੀਆਂ ਹਨ, ਯਥਾ:-%ਅ਼ਰਬੀ ਫ਼ਾਰਸੀ ਦੇ ਵਿਦ੍ਵਾਨਾਂ ਨੇ ਭੀ ਅਨੇਕ ਅੰਕਪਾਲੀ ਕਲਪਨਾ ਕੀਤੀਆਂ ਹਨ। ੨. अङ्कपालि- ਅੰਕਪਾਲਿ. ਸੰਗ੍ਯਾ- ਦਾਈ. ਧਾਤ੍ਰਿ. ਚੁੰਘਾਵੀ। ੩. ਆਲਿੰਗਨ ਜੱਫੀ ਭਰਨੀ. ਅੰਗ ਲਾਉਣ ਦੀ ਕ੍ਰਿਯਾ.
ਹਿੰ. ਸੰਗ੍ਯਾ- ਗੋਦੀ. ਉਛੰਗ, ਕੁੱਛੜ.
ਸੰਗ੍ਯਾ- ਆਕੜ. ਐਂਠ. ਅਭਿਮਾਨ. ੨. ਦੇਖੋ, ਅੰਕੁੜਾ.
nan