ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to slink, move away, go away quietly, stealthily; to escape; also ਟਿਭ ਜਾਣਾ
twinkle, flicker glimmer, gleam
small ਟਿੱਬਾ , raised ground
ਸੰਗ੍ਯਾ- ਗਹਿਣਾ. ਭੂਸਣ। ੨. ਸੁੰਦਰ ਇਸਤ੍ਰੀ.
ਦੇਖੋ, ਟੁੰਬਣਾ.
ਸੰਗ੍ਯਾ- ਸੁਰਖ਼ ਰੰਗ ਦਾ ਇੱਕ ਵਸਤ੍ਰ. ਇਹ ਇਸਤ੍ਰੀਆਂ ਦੇ ਵਰਤਣ ਵਿੱਚ ਵਿਸ਼ੇਸ ਆਉਂਦਾ ਹੈ। ੨. ਅਫੀਮੀਆਂ ਦੀ ਪੀਨਕ. ਨਸ਼ੇ ਵਿੱਚ ਸਿਰ ਦਾ ਝੁਕਾਉ.
ਦੇਖੋ, ਟੁੰਬਣਾ.
ਸੰਗ੍ਯਾ- ਕੇਸੂ. ਕਿੰਸ਼ੁਕ. ਪਲਾਸ ਦਾ ਫੁੱਲ। ੨. ਪਲਾਸ. ਢੱਕ.
ਦੇਖੋ, ਟਹਿਲਪੁਰਾ.