ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
area, land area; landed property
amount, sum, money, cash; statement of mathematical question or problem
ਫ਼ਾ. [رخش] ਸੰਗ੍ਯਾ- ਨੁਕ਼ਰਾ ਘੋੜਾ। ੨. ਖ਼ਾਸ ਕਰਕੇ ਰੁਸ੍ਤਮ ਦਾ ਘੋੜਾ। ੩. ਚਮਕ। ੪. ਸੂਰਜ। ੫. ਇੰਦ੍ਰਧਨੁਖ.
ਫ਼ਾ. [رخشِندہ] ਵਿ- ਚਮਕਣ ਵਾਲਾ.
ਫ਼ਾ. [رخشِندہدُر] ਸੰਗ੍ਯਾ- ਚਮਕੀਲਾ ਮੋਤੀ.
ਫ਼ਾ. [رخشِندہ ماہ] ਸੰਗ੍ਯਾ- ਪ੍ਰਕਾਸ਼ ਵਾਲਾ ਚੰਦ੍ਰਮਾ.
ਫ਼ਾ. [رخشیِدن] ਕ੍ਰਿ- ਚਮਕਣਾ. ਪ੍ਰਕਾਸ਼ਣਾ.