ਸੰ. अन्तरीय. ਵਿ- ਅੰਤਰਲਾ. ਭੀਤਰੀ। ੨. ਸੰਗ੍ਯਾ- ਤੇੜ ਦਾ ਵਸਤ੍ਰ. ਕੱਛ ਧੋਤੀ ਆਦਿਕ.
ਦੇਖੋ, ਅੰਤਰ. "ਅੰਤਰੁ ਸੀਤਲੁ ਸਾਂਤਿ ਹੋਇ." (ਆਸਾ ਅਃ ਮਃ ੩) ੨. ਮਨ.
ਦੇਖੋ, ਅੰਤਰ ਹਿਰਦਾ.
ਸੰ. अन्तरङ्ग. ਵਿ- ਦਿਲੀ. ਜਿਗਰੀ। ੨. ਭੀਤਰੀ. ਅੰਦਰਲਾ.
ਖ਼ਾਸ ਮੈਂਬਰਾਂ ਦੀ ਸਭਾ. ਪ੍ਰਬੰਧ ਕਰਨ ਵਾਲੇ ਸਭਾਸਦਾਂ ਦੀ ਮੰਡਲੀ.
nan
ਸੰ. अन्त वन्त. ਵਿ- ਨਾਸ਼ ਹੋਣ ਵਾਲਾ.
ਦੇਖੋ, ਆਂਤ.
ਦੇਖੋ, ਅੰਤਿਮ.
nan
ਓੜਕ ਨੂੰ. "ਅੰਤਿ ਗਇਆ ਪਛੁਤਾਇ." (ਸ੍ਰੀ ਮਃ ੩) ੨. ਅੰਤ ਸਮੇਂ. ਮਰਨ ਵੇਲੇ.