ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پیشگی] ਸੰਗ੍ਯਾ- ਕਿਸੇ ਕਾਰਜ ਦੇ ਕਰਾਉਣ ਲਈ ਪਹਿਲਾਂ ਦਿੱਤੀ ਰਕਮ. ਅਗਾਊ ਦਿੱਤਾ ਧਨ.


ਸੰ. ਪੀਹਣਾ. ਚੂਰਨ ਕਰਨਾ. ਦੇਖੋ, ਪੇਸ ੫.


ਸੰਗ੍ਯਾ- ਚੱਕੀ ਪੀਹਣ ਦਾ ਯੰਤ੍ਰ. ਦੇਖੋ, ਪੇਸ ੫.


ਫ਼ਾ. [پیشتر] ਕ੍ਰਿ. ਵਿ- ਪਹਿਲਾਂ. ਪੂਰਵ. ਸਮੇਂ ਤੋਂ ਪਹਿਲਾਂ.


ਫ਼ਾ. [پیشدستی] ਸੰਗ੍ਯਾ- ਅੱਗੇ ਹੱਥ ਵਧਾਉਣ ਦੀ ਕ੍ਰਿਯਾ। ੨. ਜ਼੍ਯਾਦਤੀ. ਵਧੀਕੀ। ੩. ਦਿਲੇਰੀ.


ਸੰਗ੍ਯਾ- ਪੇਸ਼ਾ ਕਮਾਉਣ ਵਾਲੀ, ਵੇਸ਼੍ਯਾ. (ਚਰਿਤ੍ਰ ੧੪੮)