ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਲਾਟੂ. ਲੱਟੂ। ੨. ਵਿ- ਲੱਟੂ ਹੋਇਆ. ਮੋਹਿਤ ਹੋਕੇ ਘੁਮੇਰੀਆਂ ਪਾਉਣ ਵਾਲਾ। ੩. ਲੋਟਪੋਟ. "ਭਏ ਲਟੂਹਾ ਹੋਇ ਅਖੇਦਾ." (ਨਾਪ੍ਰ)


ਵਿ- ਜਿਸ ਦੀਆਂ ਲਟਾਂ ਉਲਝੀਆਂ ਅਤੇ ਬਿਖਰੀਆਂ ਹਨ। ੨. ਜਟਾਧਾਰੀ ਫਕੀਰ.