ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਲੱਜਾ ਅਤੇ ਪ੍ਰਤਿਸ੍ਟਾ. "ਨਾਨਕ ਕੀ ਲਜ- ਪਾਤਿ ਗੁਰੂ ਹੈ." (ਗਉ ਮਃ ੪)
ਸੰ. लज्जा. ਲੱਜਾ. ਸੰਗ੍ਯਾ- ਸ਼ਰਮ. ਹਯਾ. "ਨਚ ਮਾਤ ਪਿਤਾ ਤਵ ਲਜ੍ਯਾ." (ਸਹਸ ਮਃ ੫)
same as ਲਲਕਾਰਾ ਮਾਰਨਾ ; verb, transitive same as ਲਲਕਾਰਨਾ
imperative form of ਲਵਾਉਣਾ
ਅ਼. [لّزت] ਲੱਜਤ. ਸੰਗ੍ਯਾ- ਰਸ. ਸੁਆਦ। ੨. ਰਸ ਭੋਗਣ ਦਾ ਆਨੰਦ.
a rustic support for boys