ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਬਾਦਲਾ. ਵਟਾਉਣ ਦਾ ਭਾਵ


ਕ੍ਰਿ. ਵਿ- ਵੱਟਕੇ. "ਵਟਿ ਧਾਗੇ ਅਵਰਾ ਘਤੈ." (ਵਾਰ ਆਸਾ) ੨. ਵੱਟੇ ਨਾਲ. "ਪੂਰੇ ਵਟਿ ਤੋਲਿ ਤੁਲਾਈਐ." (ਮਃ ੧. ਵਾਰ ਮਾਝ)


ਸੰ. ਸੰਗ੍ਯਾ- ਵੱਟੀ. ਗੋਲੀ। ੨. ਪਿੰਨੀ. "ਗੁਪਤੀ ਖਾਵਹਿ ਵਟਿਕਾ ਸਾਰੀ." (ਗੌਡ ਕਬੀਰ) ੩. ਬੜੀ. ਮਾਂਹ ਮੂੰਗੀ ਆਦਿ ਦੀ ਵੱਟੀ ਹੋਈ ਗੋਲੀ.


ਸੰਗ੍ਯਾ- ਬੱਤੀ. ਸੰ. ਵਿਰ੍‍ਤ. ਦੀਵੇ ਦੀ ਵੱਟੀ. "ਭਉ ਵਟੀ ਇਤੁ ਤਨਿ ਪਾਈਐ." (ਸ੍ਰੀ ਮਃ ੧) ੨. ਸੰ. ਵਟਿਕਾ. ਗੋਲੀ.


ਸੰਗ੍ਯਾ- ਮਰੋੜ. ਵਲ. ਵੱਟ. "ਜਤੁ ਗੰਢੀ ਸਤੁ ਵਟੁ." (ਵਾਰ ਆਸਾ) ੨. ਸੰ. ਬਾਲਕ। ੩. ਬ੍ਰਹਮਚਾਰੀ.


countryman, fellow countryman, compatriot, fellow citizen


chord; hypotenuse


see ਬਤਾਊਂ , brinjal


behaviour, attitude


ਦੇਖੋ, ਵਟੀ। ੨. ਪੰਜ ਸੇਰ ਪ੍ਰਮਾਣ। ੩. ਪੰਜ ਸੇਰੀ। ੪. ਕਈ ਥਾਂਈਂ ਦੋ ਸੇਰ ਦੀ ਭੀ ਵੱਟੀ ਹੋਇਆ ਕਰਦੀ ਹੈ.


moisture, wetness; method; knack


see ਵਸਤ