ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. हननार्थ ਹਨਨਾਰ੍ਥ. ਹਨਨ (ਮਾਰਨ) ਵਾਸਤੇ. ਵਧ ਕਰਨ ਲਈ. "ਹਨਨਨਾਤ ਲੈ ਤਾਹਿ ਸਿਧਾਰੇ." (ਚਰਿਤ੍ਰ ੩੬੮) ੨. ਦੇਖੋ, ਹਿਨਨਾਤ.
ਅ਼. [حنیف] ਹ਼ਨੀਫ਼. ਵਿ- ਧਰਮ ਵਿੱਚ ਪੱਕਾ.
sympathetic, sympathiser, well-wisher
companion, pal, comrade, mate
comradeship, companionship